ਬਿਜਲੀ ਬੋਰਡ ਦੇ ਖ਼ਾਤਾ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੌਸਰਬਾਜ਼ ਠੱਗ, ਨੌਂ ਵਜੇ ਕਨੈਕਸ਼ਨ ਕੱਟਣ ਦਾ ਮੈਸੇਜ ਭੇਜ ਕੇ ਭੋਲੇ ਭਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਗੁਰਦਾਸਪੁਰ 22 ਜੁਲਾਈ(ਮੰਨਣ ਸੈਣੀ)। ਬੈਂਕ ਫਰਾਡ, ਬੀਮਾ ਕੰਪਨੀ ਫਰਾਡ ਤੋਂ ਬਾਅਦ ਸਾਈਬਰ ਠੱਗਾਂ ਨੇ ਬਿਜਲੀ ਬੋਰਡ ਦੇ ਖ਼ਾਤਾ ਧਾਰਕਾਂ ਨੂੰ ਆਪਣੀ ਠੱਗੀ ਦੇ ਸ਼ਿਕਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਾਮ ਨੂੰ ਸੱਤ ਵਜੇ ਇਕ ਵਰਡਸੈਪ ਸੁਨੇਹਾ ਭੇਜ ਕੇ ਖਪਤ ਕਾਰ ਦਾ ਸਾਡੇ ਨੌ ਵਜੇ ਬਿਜਲੀ ਕੁਨੈਕਸ਼ਨ ਕੱਟਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਅਤੇ … Continue reading ਬਿਜਲੀ ਬੋਰਡ ਦੇ ਖ਼ਾਤਾ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੌਸਰਬਾਜ਼ ਠੱਗ, ਨੌਂ ਵਜੇ ਕਨੈਕਸ਼ਨ ਕੱਟਣ ਦਾ ਮੈਸੇਜ ਭੇਜ ਕੇ ਭੋਲੇ ਭਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ